ਪੰਜਾਬ ਪੁਲਿਸ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ ਨਗਰ ਵੱਲੋਂ ਐਸ.ਐਸ.ਪੀ ਮੋਹਾਲੀ ਦਾ ਸਵਾਗਤ ਕਰਦਿਆਂ ਥਾਣਾ ਫੇਜ਼ -11 ਵਿਖ਼ੇ ਬਣਾਏ ਦਫਤਰ ਦਾ ਉਦਘਾਟਨ ਕੀਤਾ ਗਿਆ। ਮੈਂਬਰਾਂ ਨੇ ਸੇਵਾਮੁਕਤ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਕੀਤੀਆਂ ਪਹਿਲਕਦਮੀਆਂ ‘ਤੇ ਚਰਚਾ ਕੀਤੀ, ਧੰਨਵਾਦ ਪ੍ਰਗਟਾਇਆ ਅਤੇ ਨਿਰੰਤਰ ਤਰੱਕੀ ਦੀ ਉਮੀਦ ਕੀਤੀ।
Punjab Police Retired Welfare Association District SAS Nagar welcomed SSP Mohali and inaugurated the office built at Police Station Phase-11. The members discussed the initiatives taken for the welfare of retired police personnel, expressed gratitude and hoped for continuous progress.
#LetsBringTheChange #chandigarhmedia @sasnagarpolice
View this post on Instagram